ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਪਤਨੀ ਨੇ ਵੱਖ-ਵੱਖ ਰਹਿਣ ਦੇ ਲਿਆ ਵੱਡਾ ਫੈਸਲਾ ।ਉਹਨਾਂ ਦੇ ਵਿਆਹ ਨੂੰ ਅਠਾਰਾਂ ਸਾਲ ਹੋ ਚੁੱਕੇ ਹਨ ਅਤੇ ਇਹਨਾਂ ਦੇ ਤਿੰਨ ਬੱਚੇ ਹਨ ,ਜਿਹਨਾਂ ਵਿੱਚ ਦੋ ਲੜਕੇ ਤੇ ਇੱਕ ਲੜਕੀ ਹੈ ।ਜਸਟਿਨ ਟਰੂਡੋ ਦੂਨੀਆਂ ਭਰ ਵਿੱਚ ਇਨਸਾਨੀਅਤ ਨੂੰ ਬਹੁਤ ਪਿਆਰ ਕਰਨ ਵਜੋਂ ਜਾਣੇ ਜਾਦੇ ਹਨ ।ਇਹ ਪੁਸ਼ਟੀ ਪ੍ਰਧਾਨ ਮੰਤਰੀ ਦਫਤਰ ਤੋਂ ਹੋਈ ਹੈ ਕਿ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪਤਨੀ ਨੇ ਲੀਂਗਲ ਸੈਪਰੇਸ਼ਨ ਐਗਰੀਮੈਂਟ ਸਾਈਨ ਕਰ ਦਿੱਤੇ ਹਨ ।