CAREER WITH US

REPORTERS NEEDED FOR INDO CANADA TV

ਜੇਕਰ ਤੁਸੀਂ ਵੀ ਡਿਜੀਟਲ ਪੱਤਰਕਾਰਤਾ ਵਿਚ ਰੁਚੀ ਰਖਦੇ ਹੋ ਤਾਂ INDO-CANADA TV ਤੁਹਾਡੇ ਲਈ ਇਕ ਸੁਨਹਿਰੀ ਮੌਕਾ ਲੈ ਕੇ ਆਇਆ ਹੈ।

ਸਾਨੂੰ ਇਮਾਨਦਾਰ ਪੱਤਰਕਾਰਾਂ ਦੀ ਲੋੜ ਹੈ, ਜੋ ਸੱਚੀ ਤੇ ਸਭਿਆਚਾਰਕ ਖ਼ਬਰਾਂ ਸਾਨੂੰ ਭੇਜ ਸਕਣ। ਤੁਸੀਂ ਸਿਰਫ ਖ਼ਬਰਾਂ ਹੀ ਨਹੀਂ ਕੋਈ ਅਜਿਹੀ ਸਮੱਗਰੀ ਵੀ ਭੇਜ ਸਕਦੇ ਹੋ ਜਿਸ ਨਾਲ ਲੋਕਾਂ ਨੂੰ ਕੋਈ ਸੁਨੇਹਾ ਮਿਲ ਸਕੇ। ਜੇਕਰ ਤੁਹਾਡੇ ਕੋਲ ਵੀਡੀਓ ਹੈ ਤਾਂ ਤੁਸੀਂ ਉਹ ਵੀ ਸਾਨੂੰ ਸਾਡੇ ਹੇਠ ਲਿਖੇ ਈ-ਮੇਲ ਤੇ ਭੇਜ ਸਕਦੇ ਹੋ। ਪੁਰਾਣੇ ਅਤੇ ਨਵੇਂ ਪੱਤਰਕਾਰਾਂ ਨੂੰ ਬਰਾਬਰ ਦਾ ਮੌਕਾ ਦਿਤਾ ਜਾਵੇਗਾ।

ਜਿਕਰਯੋਗ ਹੈ ਕਿ ਤੁਸੀਂ ਜਿਹੜੀ ਵੀ ਖ਼ਬਰ ਭੇਜੋਗੇ ਉਹ ਸੱਚੀ ਹੋਵੇ ਅਤੇ ਕਿਸੇ ਦੇ ਅਕਸ ਤੇ ਅਸਰ ਨਾ ਪਾਉਂਦੀ ਹੋਵੇ।

Email Resume & Portfolio at: indocanadatv20@gmail.com