Indo-American ਮਹਿਲਾ ਸ਼ੋਹਿਨੀ ਸਿਨਹਾ ਨੂੰ ਸਾਲਟ ਲੇਕ ਸਿਟੀ ਸਥਿਤ FBI ਫੀਲਡ ਦਫ਼ਤਰ ਦੀ ਸਪੈਸ਼ਲ ਏਜੰਟ ਇੰਚਾਰਜ ਕੀਤਾ ਗਿਆ ਨਿਯੁਕਤ

Share on Social Media

Indo-American ਮਹਿਲਾ ਸ਼ੋਹਿਨੀ ਸਿਨਹਾ ਨੂੰ ਸਾਲਟ ਲੇਕ ਸਿਟੀ ਸਥਿਤ FBI ਫੀਲਡ ਦਫ਼ਤਰ ਦੀ ਸਪੈਸ਼ਲ ਏਜੰਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸ਼ੋਹਿਨੀ ਨੂੰ ਅਤਿਵਾਦ ਵਿਰੋਧੀ ਜਾਂਚ ਦੇ ਖੇਤਰ ’ਚ ਮੁਹਾਰਤ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਸਿਨਹਾ ਵਾਸ਼ਿੰਗਟਨ ਡੀਸੀ ਸਥਿਤ ਐੱਫਬੀਆਈ ਹੈਡਕੁਆਰਟਰ ਦੇ ਡਾਇਰੈਕਟਰ ਦੇ ਕਾਰਜਕਾਰੀ ਵਿਸ਼ੇਸ਼ ਸਹਾਇਕ ਵਜੋਂ ਕੰਮ ਕਰ ਚੁੱਕੇ ਹਨ।