925 ਫੁੱਟ ਲੰਬਾ ਬੰਨ੍ਹ ਲਗਾਉਣ ਲਈ ਸੰਤ ਬਲਬੀਰ ਸਿੰਘ ਸੀਂਚੇਵਾਲ ਕਰਨ ਜਾ ਰਹੇ ਹਨ ਇਕ ਹੋਰ ਵੱਡਾ ਉਪਰਾਲਾ !!

Share on Social Media

350 ਫੁੱਟ ਲੰਮਾ ਬੰਨ੍ਹ ਲਾਉਣ ਤੋ ਬਾਅਦ ਦੂਜਾ 925 ਫੁੱਟ ਲੰਬਾ ਬੰਨ੍ਹ ਲਗਾਉਣ ਦੀ ਸੇਵਾ ਆਰੰਭ, ਵੱਧ ਤੋ ਵੱਧ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ..

ਮਿੱਟੀ ਦੀ ਟਰਾਲੀਆਂ ਤੇ ਹੱਥੀਂ ਕਾਰਸੇਵਾ ਕਰਨ ਵਾਲਿਆਂ ਦੀ ਲੋੜ…ਇਸ ਪਾੜ ਨੂੰ ਵੀ ਪੂਰਨ ਲਈ ਆਪ ਸਭ ਦੇ ਸਹਿਯੋਗ ਦੀ ਲੋੜ..