ਹੁਣ ਗੰਢਿਆਂ ਨੇ ਕੀਤੀ ਤਿਆਰੀ

Share on Social Media

ਮੁੰਬਈ ;- ਕਠੋਰ ਸਪਲਾਈ ਕਾਰਨ ਇਸ ਮਹੀਨੇ ਦੇ ਅੰਤ ਤੱਕ ਪ੍ਰਚੂਨ ਬਾਜ਼ਾਰ ‘ਚ ਗੰਢਿਆਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ ਅਤੇ ਅਗਲੇ ਮਹੀਨੇ ਇਹ 60-70 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਅਕਤੂਬਰ ਤੋਂ ਸਾਉਣੀ ਦੀ ਆਮਦ ਸ਼ੁਰੂ ਹੋਣ ਨਾਲ ਗੰਢਿਆਂ ਦੀ ਸਪਲਾਈ ‘ਚ ਸੁਧਾਰ ਹੋਵੇਗਾ, ਜਿਸ ਕਾਰਨ ਕੀਮਤਾਂ ‘ਚ ਨਰਮੀ ਆਉਣ ਦੀ ਉਮੀਦ ਹੈ। ਸਇਕ ਰਿਪੋਰਟ ‘ਚ ਇਹ ਗੱਲ ਕਹੀ ਹੈ।