ਸੁਰਿੰਦਰ ਛਿੰਦਾ ਡੀ ਐਮ ਸੀ ਹਸਪਤਾਲ ਤਬਦੀਲ

Share on Social Media

ਲੁਧਿਆਣਾ: ਕਈ ਦਿਨਾਂ ਤੋਂ ਬਾਰ ਚਲੇ ਆ ਰਹੇ ਤੇ ਲੁਧਿਆਣਾ ਦੇ ਦੀਪ ਹਸਪਤਾਲ ਵਿਚ ਦਾਖਲ ਉਘੇ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਹੁਣ ਡੀ ਐਮ ਸੀ ਹਸਪਤਾਲ ਵਿਚ ਤਬਦੀਲ ਕਰ ਦਿਤਾ ਗਿਆ ਹੈ। ਉਨਾਂ ਦੇ ਚਹੇਤਿਆਂ ਤੇ ਪੰਜਾਬੀ ਸੰਗੀਤ ਨੂੰ ਪਿਆਰਨ ਵਾਲਿਆਂ ਸਭਨਾਂ ਵਲੋਂ ਛਿੰਦਾ ਜੀ ਦੀ ਛੇਤੀ ਸਿਹਤਮੰਦੀ ਲਈ ਦੁਆਵਾਂ ਕਰ ਰਹੇ ਹਨ। ਅਦਾਰਾ ਇੰਡੋ ਕੈਨੇਡਾ ਟੀਵੀ ਵੀ ਆਪਣੇ ਵਲੋਂ ਉਨਾਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹੈ।