ਸਰੀ ਵਿਖੇ ਮਾਤਾ ਜੰਗੀਰ ਕੌਰ ਗਿੱਲ ਦਾ 99ਵਾਂ ਜਨਮ ਦਿਨ ਮਨਾਇਆ

Share on Social Media

ਸੁਰਿੰਦਰ ਕੌਰ ਬਰਾੜ (ਸਰੀ) ਅਤੇ ਅਮਰੀਕਾ ਦੇ ਸ਼ਹਿਰ ਬੇਕਰਸ ਫੀਲਡ ਵਿਚ ਰਹਿ ਰਹੇ ਸਪੁੱਤਰ ਜਗਦੀਪ ਸਿੰਘ ਗਿੱਲ ਹੁਰਾਂ ਦੇ ਤਿੰਨੇ ਪਰਿਵਾਰ ਮਾਤਾ ਜੰਗੀਰ ਕੌਰ ਗਿੱਲ ਨੂੰ ਜਨਮ ਦਿਨ ਮੁਬਾਰਕ ਕਹਿਣ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਕੱਤਰ ਹੋਏ। 

ਜ਼ਿਕਰਯੋਗ ਹੈ ਕਿ ਮਾਤਾ ਜੰਗੀਰ ਕੌਰ ਗਿੱਲ ਦੀ ਪਰਿਵਾਰਕ ਫੁਲਵਾੜੀ ਵਿਚ ਇਸ ਸਮੇਂ ਦੋ ਪੁੱਤਰ, ਇਕ ਧੀ, ਪੋਤਰੇ-ਪੋਤਰੀਆਂ, ਦੋਹਤੇ-ਦੋਹਤੀਆਂ, ਪੜਪੋਤੇ-ਪੜਪੋਤੀਆਂ ਅਤੇ ਪੜਦੋਹਤੇ-ਪੜਦੋਹਤੀਆਂ ਦਾ 31 ਜੀਆਂ ਦਾ ਖੁਸ਼ਹਾਲ ਪਰਿਵਾਰ ਹੈ।

ਹਰਦਮ ਮਾਨ 

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

ਫੋਨ: +1 604 308 6663