ਵੇਖੋ ਕਿਵੇਂ ਡੂੰਘੇ ਪਾਣੀ ‘ਚ ਟਰੈਕਟਰ ਚਲਾ ਕੇ ਹੜ੍ਹ ਪੀੜਤਾਂ ਤੱਕ ਪਹੁੰਚੇ ਕੈਬਨਿਟ ਮੰਤਰੀ ਧਾਲੀਵਾਲ

Share on Social Media

ਪੰਜਾਬ ਵਿਚ ਪਿਛਲੇ ਦਿਨਾਂ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਭਾਵੇਂ ਹੜ੍ਹਾਂ ਦਾ ਪਾਣੀ ਇਸ ਸਮੇਂ ਕਾਫੀ ਘਟ ਗਿਆ ਹੈ ਤੇ ਜ਼ਿੰਦਗੀ ਲੀਹ ਉਤੇ ਪਰਤ ਰਹੀ ਹੈ ਪਰ ਅੱਜ ਵੀ ਕਈ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ ਹੈ। ਲੋਕ ਮਦਦ ਦੀ ਉਡੀਕ ਕਰ ਰਹੇ ਹਨ।

ਪ੍ਰਸ਼ਾਸਨ ਅਜਿਹੇ ਲੋਕਾਂ ਤੱਕ ਮਦਦ ਲਈ ਪਹੁੰਚ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਹੈ। ਇਥੋਂ ਤੱਕ ਕਿ ਮੰਤਰੀ ਤੇ ਸਥਾਨਕ ਵਿਧਾਇਕ ਵੀ ਮਦਦ ਵਿਚ ਜੁਟੇ ਹੋਏ ਹਨ।