ਯਮਨਾ ਨਦੀ ਮਾਰਨ ਲੱਗੀ ਫੁੰਕਾਰੇ

Share on Social Media

ਦਿੱਲੀ: ਦਿੱਲੀ ਵਿਚ ਯਮਨਾ ਨਦੀ ਉਛਲਣ ਲਈ ਤਿਆਰ ਹੈ। ਯਮਨਾ ਚੜੀ ਵੇਖਕੇ ਦਿੱਲੀ ਸਰਕਾਰ ਨੇ ਸਾਰੇ ਕਾਲਜ ਤੇ ਸਕੂਲ ਬੰਦ ਕਰ ਦਿੱਤੇ ਹਨ। ਬਹੁਤ ਸਾਰੇ ਪੁਲਾਂ ਹੇਠ ਟਰੱਕ ਡੁੱਬ ਗਏ ਹਨ। ਯਮਨਾ ਬੈਂਕ ਮੈਟਰੋ ਸਟੇਸ਼ਨ ਵੀ ਠੱਪਿਆ ਗਿਆ ਹੈ। ਦਿੱਲੀ ਵਿਚ ਭਾਰੀ ਵਾਹਨਾਂ ਦੀ ਆਵਾਜਾਈ ਕੱਲ ਤੋਂ ਹੀ ਬੰਦ ਪਈ ਹੈ। ਯਮਨਾ ਦੇ ਪਾਣੀ ਇਸ ਹੱਦ ਤੀਕ ਅੱਪੜਣ ਦਾ 45 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ।