ਮੋਗਾ ਵਿਖੇ ਵੱਡੀ ਵਾਰਦਾਤਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਤੇ ਘਰ ਵਿੱਚ ਦਾਖਲ ਹੋ ਕੇ ਚਲਾਈਆਂ ਗੋ+ ਲੀ+ ਆਂਗੰਭੀਰ ਜ+ਖ+ ਮੀ

Share on Social Media

ਨਿਹਾਲ ਸਿੰਘ ਵਾਲਾ , 23 ਅਕਤੂਬਰ
ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਧੂੜਕੋਟ ਰਣਸੀਂਹ ਦੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋ+ਲੀ+ ਆਂ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ ਗਿਆ। ਪੱਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 6.45 ਦੇ ਕਰੀਬ ਅਣਪਸਾਤੇ ਵਿਅਕਤੀ ਉਸ ਦੇ ਘਰ ਦਾਖਲ ਹੋਏ ਅਤੇ ਉਨਾਂ ਨੇ ਹਰਵਿੰਦਰ ਸਿੰਘ ਬਿੰਦਰ ਤੇ ਗੋਲੀਆਂ ਚਲਾ ਦਿੱਤੀਆਂ। ਸਿੰਘ ਬਿੰਦਰ ਕਬੱਡੀ ਦਾ ਉਗਾ ਖਿਡਾਰੀ ਸੀ ਅਤੇ ਆਮ ਆਦਮੀ ਪਾਰਟੀ ਵੱਲੋਂ ਉਹ ਧੂੜਕੋਟ ਰਣਸੀਂਹ ਤੋਂ ਸਰਪੰਚ ਦਾ ਉਮੀਦਵਾਰ ਵੀ ਸੀ।