ਮੁੰਬਈ ‘ਚ RPF ਜਵਾਨ ਵੱਲੋਂ ਚੱਲਦੀ ਟਰੇਨ ਵਿਚ ਫਾਇਰਿੰਗ, ASI ਅਤੇ ਤਿੰਨ ਯਾਤਰੀਆਂ ਦੀ ਮੌਤ

Share on Social Media

ਰੇਲਵੇ ਪੁਲਿਸ ਫੋਰਸ (ਆਰਪੀਐਫ) ਦੇ ਇੱਕ ਕਾਂਸਟੇਬਲ ਨੇ ਚੱਲਦੀ ਟਰੇਨ (Firing in moving train) ਵਿਚ ਆਪਣੇ ਹੀ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਮੁੰਬਈ ਜਾ ਰਹੀ ਜੈਪੁਰ-ਮੁੰਬਈ ਪੈਸੰਜਰ ਵਿੱਚ ਵਾਪਰੀ।

ਗੋਲੀਬਾਰੀ ਟਰੇਨ ਦੇ ਬੀ5 ਕੋਚ ‘ਚ ਹੋਈ। ਇਸ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਆਰਪੀਐਫ ਦਾ ਇੱਕ ਏਐਸਆਈ ਅਤੇ ਤਿੰਨ ਯਾਤਰੀ ਸ਼ਾਮਲ ਹਨ।