ਫਰੀਦਕੋਟ: ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਗੈਂਗਸਟਰ ਲਾਰਡਸ ਬਿਸ਼ਨੋਈ ਦਾਖਿਲ ਹੈ। ਪੁਲਸ ਦੇ ਸਖਤ ਪ੍ਰਬੰਧ ਹਨ, ਤੇ ਇਥੇ ਹੀ ਦਾਖਲ ਗੈਂਗਸਟਰ ਸੁਰਿੰਦਰਪਾਲ ਬਿੱਲਾ ਹਸਪਤਾਲ ਵਿਚੋਂ ਭੱਜ ਗਿਆ ਹੈ, ਜੋ ਬੰਬੀਹਾ ਗਰੁੱਪ ਨਾਲ ਸਬੰਧਤ ਹੈ। ਇਸ ਦੀ ਸੂਚਨਾ ਮਿਲਦੇ ਸਾਰ ਜਿਲਾ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।