ਪੰਜਾਬ ਵਿਚ ਮੌਸਮ ਨੇ ਚੁੱਕੀ ਅੱਤ, 15 ਜਿਲੇ ਫਿਰ ਮੀਂਹ ਦੀ ਮਾਰ ਝੱਲਣਗੇ।

Share on Social Media

ਚੰਡੀਗੜ੍ਹ:ਮੌਸਮ ਵਿਭਾਗ ਪੰਜਾਬ ਦੇ ਵਲੋਂ ਸੂਬੇ ਦੇ 15 ਜ਼ਿਲ੍ਹਿਆਂ ਦੇ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ, ਅਗਲੇ ਕੁੱਝ ਘੰਟਿਆਂ ਦੌਰਾਨ ਇਨ੍ਹਾਂ 15 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ।
ਜ਼ਿਨ੍ਹਾਂ 15 ਜ਼ਿਲ੍ਹਿਆਂ ਦੇ ਵਿਚ ਬਰਨਾਲਾ, ਸੰਗਰੂਰ , ਫਤਹਿਗੜ੍ਹ ਸਾਹਿਬ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ , ਫਰੀਦਕੋਟ, ਤਰਨ ਤਾਰਨ, ਲੁਧਿਆਣਾ, ਮੋਹਾਲੀ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫਿਰੋਜ਼ਪੁਰ, ਜਲੰਧਰ ਸ਼ਾਮਲ ਹਨ।