ਪੌਂਗ ਡੈਮ ‘ਚੋਂ ਫਿਰ ਪਾਣੀ ਛੱਡਿਆ

Share on Social Media

ਤਲਵਾੜਾ: ਮੁੜ ਤੋਂ ਪੌਂਗ ਡੈਮ ਚੋਂ 31 ਹਜਾਰ ਕਿਊਸਿਕ ਪਾਣੀ ਛੱਡਣ ਦੀਆਂ ਖਬਰਾਂ ਹਨ ਤੇ ਕਈ
ਪਿੰਡਾਂ ਦੇ ਡੁੱਬਣ ਦਾ ਖਤਰਾ ਬਣ ਗਿਆ ਹੈ ਤੇ ਲੋਕਾਂ ਵਿਚ ਸਹਿਮ ਪੈ ਗਿਆ ਹੈ। ਜਿਲਾ ਪ੍ਰਸ਼ਾਸ਼ਨ ਮੁਸਤੈਦ ਹੋ ਗਿਆ ਹੈ। ਲੋਕਾਂ ਨੇ ਸੁਰੱਖਿਆ ਵਾਲੀਆਂ ਥਾਵਾਂ ਉਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਐਨ ਡੀ ਆਰ ਐਫ ਦੀਆਂ ਕਈ ਟੀਮਾਂ ਤਾਇਨਾਤ ਹਨ।