ਡੋਲੀ ਵਾਲੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਲਾੜੇ ਸਮੇਤ 3 ਦੀ ਮੌ+ ਤ

Share on Social Media

ਮੋਗਾ ਅਜੀਤਵਾਲ ਨੈਸ਼ਨਲ ਹਾਈਵੇ ‘ਤੇ ਬਾਰਾਤ ਵਾਲੀ ਕਾਰ ਦੇ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾਉਣ ਕਾਰਨ ਕਾਰ ਸਵਾਰ ਲਾੜੇ ਸਮੇਤ 3 ਜਣਿਆਂ ਦੀ ਮੌ+ਤ ਹੋ ਗਈ। ਮ੍ਰਿਤਕਾਂ ‘ਚ 7 ਸਾਲ ਦੀ ਬੱਚੀ ਵੀ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਤੋਂ ਬਾਰਾਤ ਲੁਧਿਆਣਾ ਵੱਲ ਨੂੰ ਜਾ ਰਹੀ ਸੀ ਕਿ ਅਜੀਤਵਾਲ ਵਿਖੇ ਇਹ ਹਾਦਸਾ ਵਾਪਰ ਗਿਆ।