ਗਾਇਕ ਸਿੱਪੀ ਗਿੱਲ ਤੇ ਹੋਈ ਐਫ ਆਈ ਆਰ।

Share on Social Media

ਚੰਡੀਗੜ੍ਹ:ਗਾਇਕ ਸਿੱਪੀ ਗਿੱਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਪੀ ਗਿੱਲ ’ਤੇ ਹੋਮਲੈਂਡ ਸੁਸਾਇਟੀ ਨਜ਼ਦੀਕ ਇਕ ਵਿਅਕਤੀ ਦੀ ਕੁੱਟਮਾਰ ਦਾ ਇਲਜ਼ਾਮ ਲੱਗਾ ਹੈ। ਮੋਹਾਲੀ ਪੁਲਸ ਨੇ ਐਫ ਆਈ ਆਰ ਦਰਜ ਕੀਤੀ ਹੈ। ਗਾਇਕ ਤੇ ਸਾਥੀਆਂ ਵਿਰੁੱਧ ਕੁੱਟਮਾਰ ਕਰਨ ਦੋਸ਼ ਲੱਗੇ ਹਨ।