ਗਵਰਨਰ ਨੇ ਭਗਵੰਤ ਮਾਨ ਦੀ ਚਿੱਠੀ ਦਾ ਲਿਖਿਆ ਜੁਆਬ।

Share on Social Media

ਚੰਡੀਗੜ੍ਹ: ਗੁਰਦਵਾਰਾ ਐਕਟ ਸੋਧ ਬਿਲ ਪਾਸ ਕਰਨ ਖਾਤਰ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਤ ਨੂੰ ਲਿਖੇ ਪੱਤਰ ਦਾ ਜੁਆਬ ਦਿੰਦਿਆਂ ਗਵਰਨਰ ਨੇ ਕਿਹਾ ਹੈ ਕਿ ਉਹ ਇਸ ਤੋਂ ਪਹਿਲਾਂ ਜਨਰਲ ਅਟਾਰਨੀ ਦੀ ਸਲਾਹ ਲੈਣਗੇ। ਗਵਰਨਰ ਨੇ ਵਿਧਾਨ ਸਭਾ ਦੇ ਸੈਸ਼ਨ ਨੂੰ ਵੀ ਵਿਧੀ ਵਿਧਾਨ ਦੇ ਉਲਟ ਦੱਸਿਆ ਹੈ। ਇਸ ਮੁੱਦੇ ਉਤੇ ਮੁਖ ਮੰਤਰੀ ਤੇ ਗਵਰਨਰ ਵਿਚਾਲੇ ਮਾਹੌਲ ਸੁਖਾਵਾਂ ਹੋਣ ਉਤੇ ਫਿਲਹਾਲ ਵਿਰਾਮ ਲੱਗ ਗਿਆ ਹੈ।