ਖੱਟੜ ਨੇ ਦਿੱਤਾ ਵਿਵਾਦੀ ਬਿਆਨ

Share on Social Media

ਚੰਡੀਗੜ੍ਹ :-ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਖਿਆ ਹੈ ਕਿ ਜੇਕਰ ਪੰਜਾਬ ਤੇ ਹਰਿਆਣਾ ਵਿਚਾਲੇ ਐਸ ਵਾਈ ਐਲ ਦਾ ਰੇੜਕਾ ਨਾ ਹੁੰਦਾ, ਤਾਂ ਇਹ ਹੜ ਨਹੀ ਸਨ ਆਉਣੇ। ਖੱਟੜ ਦੇ ਇਸ ਬਿਆਨ ਨੂੰ ਪੰਜਾਬ ਦੇ ਸਿਆਸੀ ਹਲਕਿਆਂ ਵਿਚ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।