ਕੈਨੇਡਾ ਵਿਚ ਮਾਰਿਆ ਗੋ+ਲੀ+ਆਂ ਮਾਰ ਕੇ ਗੈਂਗ+ਸ+ਟਰ

Share on Social Media

ਵਿੰਨੀਪੈਗ: ਪੰਜਾਬ ਤੋਂ ਕੈਨੇਡਾ ਭੱਜ ਕੇ ਆਏ ਗੈਂਗਸਟਰ ਸੁਖਦੁਲ ਸਿੰਘ (ਗੈਂਗਸਟਰ ਸੁੱਖਾ ਦੁੱਨੇਕੇ) ਦੀ ਕੈਨੇਡਾ ਦੇ ਵਿਨੀਪੈਗ ‘ਚ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਅਨੁਸਾਰ ਸੁਖਦੁਲ ਸਿੰਘ ਖਾਲਿਸਤਾਨ ਪੱਖੀ ਤਾਕਤਾਂ ਵਿੱਚ ਸ਼ਾਮਲ ਹੋ ਗਿਆ ਸੀ। ਉਹ NIA ਵੱਲੋਂ ਗੈਂਗਸਟਰਾਂ ਦੀ ਜਾਰੀ ਕੀਤੀ ਵਾਂਟੇਡ ਲਿਸਟ ਵਿਚ ਵੀ ਸ਼ਾਮਲ ਸੀ।