ਕੇਂਦਰ ਨੇ ਛਾਂਗੀ ਭਾਜਪਾ ਆਗੂਆਂ ਦੀ ਛਤਰੀ

Share on Social Media

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ 40 ਪੰਜਾਬ BJP ਲੀਡਰਾਂ ਦੀ ਸਕਿਓਰਿਟੀ ‘ਚ ਕਟੋਤੀ ਕੀਤੀ ਗਈ ਹੈ । ਇਹ ਸੁਰੱਖਿਆ Y ਕੈਟੇਗਰੀ ਤੋਂ ਘਟਾ ਕੇ X ਕਰ ਦਿੱਤੀ ਗਈ ਹੈ । ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਕੁਝ ਲੀਡਰਾਂ ਦੀ ਸੁਰੱਖਿਆ ਛਤਰੀ ਵਾਪਸ ਲੈ ਲਈ ਗਈ ਹੈ।