ਕਾਤਲ ਨੇ ਦੱਸਿਆ, ਕੁੜੀ ਕਿਓਂ ਮਾਰੀ।

Share on Social Media

ਪਾਤੜਾਂ-: ਕਲ ਪਾਤੜਾਂ ਸ਼ਹਿਰ ਵਿਚ ਅਠਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਕੇ ਉਸਦਾ ਕਤਲ ਕਰਨ ਵਾਲਾ ਫੜਿਆ ਗਿਆ, ਜੋ ਦਸਵੀਂ ਪਾਸ ਹੈ ਤੇ ਹੁਣ ਆਈ ਟੀ ਆਈ ਕਰਦਾ ਹੈ। 16 ਸਾਲ ਲੜਕੇ ਨੇ ਦੱਸਿਆ ਕਿ ਉਹ ਕੁੜੀ ਉਤੇ ਗਲਤ ਨਜਰ ਰੱਖਦਾ ਸੀ। ਉਸਨੇ ਦੁੱਧ ਲੈਣ ਜਾ ਰਹੀ ਨਾਬਾਲਿਗ ਕੁੜੀ ਨੂੰ ਸਕੂਲ ਦੀ ਕੰਧ ਪਾਰ ਸੁਟਣ ਬਾਅਦ ਉਸ ਨਾਲ ਜਬਰਦਸਤੀ ਕੀਤੀ ਤੇ ਫਿਰ ਕਤਲ ਕੀਤਾ। ਮੁਲਜ਼ਮ ਪੁਲਸ ਗ੍ਰਿਫਤ ਵਿਚ ਹੈ।