ਅਵਨੀਤ ਕੌਰ ਸਿੱਧੂ ਹੋਏ ਦਰਬਾਰ ਸਾਹਿਬ ਨਤਮਸਤਕ

Share on Social Media

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
ਕਈ ਜਿਲ੍ਹਿਆਂ ਦੇ SSP ਰਹਿਣ ਤੋਂ ਬਾਅਦ ਅੱਜਕੱਲ ਬਤੌਰ Commandant PAP Jalandhar ਅਵਨੀਤ ਕੌਰ ਸਿੱਧੂ ਹੋਏ ਦਰਬਾਰ ਸਾਹਿਬ ਨਤਸਮਤਕ ।ਅਵਨੀਤ ਕੌਰ ਸਿੱਧੂ ਫਰੀਦਕੋਟ,ਮਲੇਰਕੋਟਲਾ,ਫਾਜ਼ਿਲਕਾ ਜ਼ਿਲਿਆਂ ਦੇ ਬਤੌਰ ਐਸ.ਐਸ.ਪੀ. ਸੇਵਾਵਾਂ ਦੇ ਚੁੱਕੇ ਹਨ ।ਇਹਨਾਂ ਨੂੰ ਇਮਾਨਦਾਰ ਤੇ ਦਬੰਗ ਅਫਸਰ ਕਰਕੇ ਵੀ ਜਾਣਿਆ ਜਾਦਾ ਹੈ ।ਅਵਨੀਤ ਕੌਰ ਸਿੱਧੂ ਨੇ ਜਿੱਥੇ ਖੇਡਾਂ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ,ਦੂਜੇ ਪਾਸੇ ਨੌਜੁਵਾਨ ਲੜਕੀਆਂ ਨੂੰ ਵੀ ਜਿੱਦਗੀ ਵਿੱਚ ਅੱਗੇ ਵੱਧਣ ਲਈ ਵੀ ਪ੍ਰੇਰਿਤ ਕਰਦੇ ਰਹਿਦੇ ਹਨ ।